Product details
“Chananian Raatan” ਇੱਕ ਇਕੱਲੇ, ਸੁਪਨੇ ਵੇਖਣ ਵਾਲੇ ਨੌਜਵਾਨ ਦੀ ਕਹਾਣੀ ਹੈ ਜੋ ਚਾਰ ਰਾਤਾਂ ਵਿੱਚ ਇੱਕ ਕੁੜੀ ਨਾਸਤਾਂਕਾ ਨਾਲ ਮਿਲਦਾ ਹੈ। ਦੋਵੇਂ ਇਕੱਲੇਪਨ ਵਿਚ ਇਕ-ਦੂਜੇ ਨਾਲ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੇ ਹਨ। ਸੁਪਨੇਬਾਜ਼ ਨੂੰ ਨਾਸਤਾਂਕਾ ਨਾਲ ਪਿਆਰ ਹੋ ਜਾਂਦਾ ਹੈ, ਪਰ ਨਾਸਤਾਂਕਾ ਆਪਣੇ ਪੁਰਾਣੇ ਪ੍ਰੇਮੀ ਨੂੰ ਹੀ ਪਿਆਰ ਕਰਦੀ ਹੈ ਅਤੇ ਉਸਦੀ ਉਡੀਕ ਕਰਦੀ ਹੈ।
ਚੌਥੀ ਰਾਤ ਉਸਦਾ ਪੁਰਾਣਾ ਪ੍ਰੇਮੀ ਵਾਪਸ ਆ ਜਾਂਦਾ ਹੈ, ਨਾਸਤਾਂਕਾ ਉਸਦੇ ਨਾਲ ਚਲੀ ਜਾਂਦੀ ਹੈ, ਤੇ ਸੁਪਨੇਬਾਜ਼ ਇਕੱਲਾ ਰਹਿ ਜਾਂਦਾ ਹੈ।
Similar products