
Product details
GALLAN DILL DIYAN
ਪਿਆਰ ਭਰੇ ਸੁਪਨਿਆਂ ਦੀ ਇਹ ਕਿਤਾਬ ਹੈ, ਰਿਸ਼ਤਿਆਂ ਦੇ ਫੁੱਲਾਂ ਵਿੱਚ ਖਿੜਣ ਵਾਲਾ ਗੁਲਾਬ ਹੈ,
ਕੁਝ ਲੋਕ ਕਹਿੰਦੇ ਨੇ ਕਿ ਸੱਚਾ ਪਿਆਰ ਨਹੀਂ ਹੁੰਦਾ ਇਹ ਉਹਨਾਂ ਲੋਕਾਂ ਦੇ ਸਵਾਲਾਂ ਦਾ ਜਵਾਬ ਹੈ।
milange jroor
ਕਦੇ ਖਾਬਾਂ 'ਚ ਕਦੇ ਖਿਆਲਾਂ 'ਚ
ਕਦੇ ਹਾੜ੍ਹ 'ਚ ਕਦੇ ਸਿਆਲਾਂ 'ਚ
ਕਦੇ ਹਾਲਾਂ 'ਚ ਕਦੇ ਬੇਹਾਲਾਂ 'ਚ
ਕਦੇ ਜਵਾਬਾਂ 'ਚ ਕਦੇ ਸਵਾਲਾਂ 'ਚ
ਕਦੇ ਪਾਣੀਆਂ 'ਚ ਕਦੇ ਤੂਫਾਨਾਂ 'ਚ
ਕਦੇ ਰਾਹਵਾਂ 'ਚ ਜਾਂ ਸ਼ਮਸ਼ਾਨਾਂ 'ਚ
ਇੱਕ ਨਾ ਇੱਕ ਦਿਨ
ਕਿਸੇ ਆਨੇ ਬਹਾਨੇ
ਮਿਲਾਂਗੇ ਜ਼ਰੂਰ.....
Similar products