Search for products..

Home / Categories / Explore /

harfa de tote mohabat de kitab

harfa de tote mohabat de kitab




Product details

Total pages 176  Book weight 240 gram

 

ਮੇਰੇ ਪਿਆਰਿਆਂ ਲਈ

ਸੁਖਦੇਵ ਸਿੰਘ ਤੇਜੀ (ਬਾਬਾ ਸੁੱਖਾ ਜੀ, ਇੱਜ਼ਤਵਾਲਾ), ਦਿਲਪ੍ਰੀਤ ਕੌਰ, ਚੰਨ ਕੌਰ, ਪ੍ਰਭਲੀਨ ਕੌਰ (ਕੈਨੇਡਾ), ਮਨਪ੍ਰੀਤ ਸਿੰਘ ਮਾਹਲਾ (ਕੈਨੇਡਾ), ਵਿਜੈ ਕੁਮਾਰ (ਇੱਜ਼ਤਵਾਲਾ), ਮਨਪ੍ਰੀਤ ਸਿੰਘ ਸਿੱਧੂ (ਕੈਨੇਡਾ), ਪਰਦੀਪ ਸਿੰਘ (ਪੈਰੀ ਸੰਧੂ "ਕੈਨੇਡਾ”), ਬਲਵੰਤ ਸਿੰਘ ਰੰਧਾਵਾ, ਕਮਲਪ੍ਰੀਤ ਸਿੰਘ 'ਬਿੱਲਾ' (ਕੈਨੇਡਾ), ਪਰਵਿੰਦਰ ਸਿੰਘ (ਕੈਨੇਡਾ), ਜਸਪ੍ਰੀਤ ਸਿੰਘ (ਜੱਸ ਚਾਹਲ), ਜਸਪ੍ਰੀਤ ਸਿੰਘ, ਗਗਨਦੀਪ ਸਿੰਘ (ਗੱਗੀ) ਗਗਨਦੀਪ ਸਿੰਘ (ਗਗਨ ਚੁੱਘਾ UAE), ਹਰਪ੍ਰੀਤ ਸਿੰਘ ਸਹਿਜਾਦ, ਬਲਜਿੰਦਰ ਸਿੰਘ (ਇਟਲੀ), ਗੁਰਜਿੰਦਰ ਸਿੰਘ (ਆਸਟ੍ਰੇਲੀਆ), ਸ. ਚਮਕੌਰ ਸਿੰਘ ਜੀ (PBI. DEPT.), ਐੱਸ. ਸੀ. ਡੀ. ਕਾਲਜ ਲੁਧਿਆਣਾ ਤੇ ਪਰਮਿੰਦਰ ਯਾਦਵ (NAVY) ਇਹ ਕੁਝ ਨਾਮ ਨੇ ਜਿਹੜੇ ਹਰੇਕ ਚੰਗੇ ਮਾੜੇ ਵਕਤ 'ਚ ਮੈਨੂੰ ਯਾਦ ਆਏ, ਜਿਹਨਾਂ ਨੇ ਮੈਨੂੰ ਯਾਦ ਰੱਖਿਆ, ਮੇਰੇ 'ਤੇ ਵਿਸ਼ਵਾਸ ਕੀਤਾ, ਮੇਰੇ ਨਾਲ ਤੁਰੇ।

ਮੈਂ ਇਹ ਕਿਤਾਬ "ਹਰਫ਼ਾਂ ਦੇ ਟੋਟੇ" (ਮੁਹੱਬਤ ਦੀ ਕਿਤਾਬ) ਇਹਨਾਂ ਸਭ ਪਿਆਰਿਆਂ ਨੂੰ ਭੇਟ ਕਰਦਾ ਹਾਂ ਅਤੇ ਮਾਣ ਨਾਲ ਕਹਿੰਦਾਂ ਹਾ ਕਿ, ਮੈਂ ਅੱਜ ਜੋ ਵੀ ਹਾਂ, ਤੁਹਾਡੇ ਕਰਕੇ ਹੀ ਆਂ, ਮੈਂ ਕੱਲ੍ਹ ਜੋ ਵੀ ਹੋਵਾਂਗਾ, ਤੁਹਾਡੀ ਬਦੌਲਤ ਹੀ ਹੋਵਾਂਗਾ।

ਧੰਨਵਾਦ ਤੁਹਾਡਾ ਸਾਰਿਆਂ ਦਾ ਮੈਨੂੰ ਵਿਜੈ ਕੁਮਾਰ ਸਿੱਧੂ ਤੋਂ ਜੀਂਦੜਾ ਬਣਾਉਣ ਲਈ।

ਤੁਹਾਡਾ ਪਿਆਰਾ, ਵਿਜੈ ਕੁਮਾਰ ਸਿੱਧੂ, ਉਰਫ਼ ਜੀਂਦੜਾ!

(ਦਿਲਾਂ ਦਾ ਜਾਨੀ

 


Similar products


Home

Cart

Account