Search for products..

Home / Categories / Explore /

Ichhigai Ichhi

Ichhigai Ichhi




Product details

ਇਕੀਗਾਈ ਦੇ ਸਭ ਤੋਂ ਵੱਧ ਵਿਕਣ ਵਾਲੇ ਲੇਖਕਾਂ ਵੱਲੋਂ ਲਿਖੀ 'ਇਚੀਗੋ ਇਚੀ' ਦੀ ਜਾਪਾਨੀ ਕਲਾ ਨਾਲ ਸੰਬੰਧਿਤ ਇਸ ਸਟੀਕ ਗਾਈਡ ਦੇ ਰਾਹੀਂ ਹਰ ਪਲ ਨੂੰ ਜੀਵਨ ਦਾ ਅਮੁੱਲਾ ਅਨੁਭਵ ਬਣਾਉਣਾ ਸਿੱਖੋ

ਸਾਡੇ ਜੀਵਨ ਵਿੱਚ ਹਰ ਪਲ ਇੱਕ ਵਾਰ ਹੀ ਵਾਪਰਦਾ ਹੈ ਅਤੇ ਜੇਕਰ ਅਸੀਂ ਇਸ ਨੂੰ ਖਿਸਕ ਜਾਣ ਦਿੰਦੇ ਹਾਂ, ਤਾਂ ਅਸੀਂ ਇਸਨੂੰ ਹਮੇਸ਼ਾ ਲਈ ਗੁਆ ਦਿੰਦੇ ਹਾਂ—ਇੱਕ ਜਾਪਾਨੀ ਵਾਕੰਸ਼ 'ਇਚੀਗੋ ਇਚੀ' ਰਾਹੀਂ ਗ੍ਰਹਿਣ ਕੀਤਾ ਗਿਆ ਇੱਕ ਵਿਚਾਰ, ਜੋ ਕਿ ਅਕਸਰ ਇਹ ਦੱਸਣ ਲਈ ਵਰਤਿਆ ਜਾਂਦਾ ਹੈ ਕਿ ਹਰ ਇੱਕ ਅਨੁਭਵ ਜਾਂ ਰੂ-ਬ- ਰੂ ਵਿਲੱਖਣ ਅਤੇ ਵਿਸ਼ੇਸ਼ ਹੈ। ਇਹ ਬੁੱਧਮਤ ਦਾ ਜ਼ੇਨ ਸਿਧਾਂਤ ਹੈ ਜਿਸਦਾ ਸਿਹਰਾ ਜਾਪਾਨੀ ਚਾਹ ਸਮਾਰੋਹ ਜਾਂ 'ਧਿਆਨ ਦੀ ਰਸਮ' ਦੇ ਸੋਲ੍ਹਵੀਂ ਸਦੀ ਦੇ ਉਸਤਾਦ ਨੂੰ ਦਿੱਤਾ ਜਾਂਦਾ ਹੈ। ਇਸ 'ਧਿਆਨ ਦੀ ਰਸਮ' ਦੀਆਂ ਗੁੰਝਲਦਾਰ ਰੀਤਾਂ ਸਾਨੂੰ ਵਰਤਮਾਨ ਪਲ 'ਤੇ ਧਿਆਨ ਦੇਣ ਲਈ ਮਜਬੂਰ ਕਰਦੀਆਂ ਹਨ। ਇਸ ਯੁਗ-ਪੁਰਾਣੀ ਧਾਰਨਾ ਤੋਂ ਇੱਕ ਕਿਸਮ ਦੀ ਚੇਤਨਤਾ ਆਉਂਦੀ ਹੈ। ਸਾਡੇ ਵਿੱਚੋਂ ਹਰ ਇਕ ਕੋਲ ਇੱਕ ਕੁੰਜੀ ਹੁੰਦੀ ਹੈ ਜੋ ਧਿਆਨ, ਹੋਰਾਂ ਪ੍ਰਤੀ ਸਦਭਾਵਨਾ ਅਤੇ ਜੀਵਨ ਦੇ ਪਿਆਰ ਦਾ ਦਰਵਾਜ਼ਾ ਖੋਲ੍ਹ ਸਕਦੀ ਹੈ ਅਤੇ ਉਹ ਕੁੰਜੀ ਹੈ—'ਇਚੀਗੋ ਇਚੀ'

 

paperpack

pages 150


Similar products


Home

Cart

Account