Product details
ਮਾਂ ਵਰਗਾ
ਦਸੰਬਰ ਕੰਬੋ ਸਪੈਸ਼ਲ
ਹੁਣੇ ਖਰੀਦੋ
ਪੜਚੋਲ ਕਰੋ
ਚੀਜ਼ਾਂ ਗੁਆਚ ਜਾਣ ਤਾਂ ਕੋਈ ਨਾ
ਪਰ ਤੇ ਨਾ ਮੇਰੇ ਅੰਦਰੋਂ ਗੁਆਚੀ
ਚੱਲ ਜੇ ਕਦੇ ਗੁਆਚ ਵੀ ਗਿਆ, ਮੁੜ ਆਈ
ਸਕੂਨ ਦੇ ਘਰ ਵਾਰ ਵਾਰ ਨਹੀਂ ਮਿਲਦੇ
ਮੈਂ ਜੋ ਘਰ ਸੁਪਨਿਆਂ 'ਚ ਦੇਖਿਆ ਏ
ਉਸ 'ਚ ਤੇਰੇ ਤੋਂ ਬਿਨਾਂ ਹੋਰ ਕੋਈ
ਚਿਹਰਾ ਨਹੀਂ ਆਉਂਦਾ
ਹੁਣ ਤੂੰ ਆਖੇਗਾ ਕਿ ਸੁਪਨੇ ਕਿਹੜਾ ਸੱਚ ਹੁੰਦੇ
ਮੈਨੂੰ ਤੇਰੇ ਮਿਲਣ ਤੋਂ ਪਹਿਲਾਂ ਸੁਪਨਾ ਆਉਂਦਾ ਸੀ
ਕਿ ਮਾਂ ਵਾਂਗ ਕੋਈ ਮੈਨੂੰ ਰੋਂਦੀ ਨੂੰ ਚੁੱਪ ਕਰਾ ਰਿਹਾ ਸੀ।
Similar products