Product details
ਔਸਤ ਵਿਅਕਤੀ ਨੂੰ ਸੰਸਾਰ ਦੇ ਹੋਰ ਸਾਰੇ ਨਾਵਾਂ ਤੋਂ ਵੱਧ ਦਿਲਚਸਪੀ ਆਪਣੇ ਆਪ ਦੇ ਨਾਂ ਵਿੱਚ ਹੁੰਦੀ ਹੈ।
ਆਪਣੇ ਮਿਲਣ-ਗਿਲਣ ਵਾਲੇ ਹਰੇਕ ਵਿਅਕਤੀ ਦੇ ਨਾਂ ਨੂੰ ਯਾਦ ਰੱਖੋ ਤੇ ਗੱਲਬਾਤ ਵਿੱਚ ਉਸਨੂੰ ਉਸਦੇ ਨਾਂ ਨਾਲ ਪੁਕਾਰੋ। ਇਹ ਚੀਜ਼ ਉਸ ਵਿਅਕਤੀ ਲਈ ਬੜੀ ਉੱਚੀ ਤੇ ਪ੍ਰਭਾਵਸ਼ਾਲੀ ਪ੍ਰਸੰਸਾ ਹੋ ਨਿਬੜੇਗੀ।
ਵਿਹਾਰਕ ਗਿਆਨ ਤੇ ਸੂਝਬੂਝ ਅਤੇ ਦ੍ਰਿੜ੍ਹਤਾ ਨਾਲ ਭਰਪੂਰ ਠਾਠਾਂ ਮਾਰਦਾ ਉਤਸਾਹ ਹੀ ਉਹ ਗੁਣ ਹੈ ਜਿਹੜਾ ਅਕਸਰ ਤੇ ਬਾਰ-ਬਾਰ ਸਫਲਤਾ ਲੈ ਕੇ ਆਉਂਦਾ ਹੈ।
ਆਤਮ-ਸੁਧਾਰ ਦੀ ਇਹ ਸਿੱਖਿਆਤਮਕ ਪੁਸਤਕ ਪੇਸ਼ੇਵਰਾਨਾ ਤੇ ਵਿਅਕਤੀਗਤ ਰਿਸ਼ਤਿਆਂ ਨੂੰ ਸੁਖਾਵੇਂ ਬਨਾਉਣ ਵੱਲ ਬੜਾ ਤਕੜਾ ਤੇ ਵਿਸਥਾਰਪੂਰਨ ਮਾਰਗ ਦਰਸ਼ਨ ਕਰਦੀ ਹੈ।
ਡੇਲ ਕਾਰਨੇਗੀ
Similar products