
Product details
ਮਿਲਾਂਗੇ ਜ਼ਰੂਰ
ਕਦੇ ਖਾਬਾਂ 'ਚ ਕਦੇ ਖਿਆਲਾਂ 'ਚ
ਕਦੇ ਹਾੜ੍ਹ 'ਚ ਕਦੇ ਸਿਆਲਾਂ 'ਚ
ਕਦੇ ਹਾਲਾਂ 'ਚ ਕਦੇ ਬੇਹਾਲਾਂ 'ਚ
ਕਦੇ ਜਵਾਬਾਂ 'ਚ ਕਦੇ ਸਵਾਲਾਂ 'ਚ
ਕਦੇ ਪਾਣੀਆਂ 'ਚ ਕਦੇ ਤੂਫਾਨਾਂ 'ਚ
ਕਦੇ ਰਾਹਵਾਂ 'ਚ ਜਾਂ ਸ਼ਮਸ਼ਾਨਾਂ 'ਚ ਇੱਕ ਨਾ ਇੱਕ ਦਿਨ ਕਿਸੇ ਆਨੇ ਬਹਾਨੇ
ਮਿਲਾਂਗੇ ਜ਼ਰੂਰ.....
Similar products