
Product details
ਨੈਪੋਲੀਅਨ ਬੋਨਾਪਾਰਟ ਦੁਨੀਆਂ ਦਾ ਮਹਾਨ ਯੋਧਾ ਹੈ ਜਿਸਨੇ ਦੁਨੀਆਂ ਦੇ ਸਭ ਤੋਂ ਵੱਡੇ ਹਿੱਸੇ ਉੱਪਰ ਰਾਜ ਕੀਤਾ । ਇਸ ਯੋਧੇ ਦਾ ਜਨਮ 15 ਅਗਸਤ 1769 ਨੂੰ ਹੋਇਆ।
ਨੈਪੋਲੀਅਨ ਇੱਕ ਫਰਾਂਸੀਸੀ ਫੌਜੀ ਸੀ, ਜੋ ਫਰਾਂਸੀਸੀ ਕ੍ਰਾਂਤੀ ਦੌਰਾਨ ਮੁਹਿੰਮਾਂ ਦੀ ਅਗਵਾਈ ਕਰਦਾ ਸੀ। ਇਨਕਲਾਬੀ ਜੰਗਾਂ ਦੌਰਾਨ,ਉਹ 1799 ਤੋਂ 1814 ਤਕ ਫ੍ਰੈਂਚ ਦਾ ਪਹਿਲਾ ਕੌਂਸਲਰ ਅਤੇ ਫਿਰ 1815 ਵਿੱਚ ਫ੍ਰੈਂਚ ਦਾ ਸਮਰਾਟ ਬਣਿਆ। ਉਸਨੂੰ ਇਤਿਹਾਸ ਵਿੱਚ ਸਭ ਤੋਂ ਮਹਾਨ ਫੌਜੀ ਕਮਾਂਡਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।
ਤਕ ਰਹੇਗਾ। 5 ਮਈ 1821 ਨੂੰ ਉਸਦਾ ਦਿਹਾਂਤ ਹੋ ਗਿਆ ਪਰ ਉਸਦਾ ਨਾਮ ਰਹਿੰਦੀ ਦੁਨੀਆ
Similar products