Search for products..

Home / Categories / Explore /

Sambhog to samadhi vall - osho (hard cover )

Sambhog to samadhi vall - osho (hard cover )




Product details

ਮੈਂ ਸਮਝਦੀ ਹਾਂ ਕਿ ਓਸ਼ੋ ਸਾਡੇ ਯੁਗ ਦੀ ਇਕ ਬਹੁਤ ਵੱਡੀ ਪ੍ਰਾਪਤੀ ਹਨ, ਜਿਨ੍ਹਾਂ ਨੇ ਸੂਰਜ ਦੀ ਕਿਰਨ ਨੂੰ ਲੋਕਾਂ ਦੇ ਅੰਦਰ ਦੀ ਤਰਫ ਮੋੜ ਦਿੱਤਾ, ਅਤੇ ਸਹਿਜ ਮਨ ਨਾਲ ਉਸ ਸੰਭੋਗ ਦੀ ਗੱਲ ਆਖ ਸਕੇ... ਜੋ ਇਕ ਬੀਜ ਅਤੇ ਇਕ ਕਿਰਨ ਦਾ ਸੰਭੋਗ ਹੈ, ਅਤੇ ਜਿਸ ਤੋਂ ਖਿੜੇ ਹੋਏ ਫੁੱਲ ਦੀ ਸੁਗੰਧੀ ਇਨਸਾਨ ਨੂੰ ਸਮਾਧੀ ਦੇ ਵਲ ਲੈ ਜਾਂਦੀ ਹੈ, ਮੁਕਤੀ ਦੇ ਵਲ ਲੈ ਜਾਂਦੀ ਹੈ। ਮੋਕਸ਼ ਦੇ ਵਲ ਲੈ ਜਾਂਦੀ ਹੈ..

.ਮੈਨੂੰ ਇਹ ਕਹਿੰਦਿਆਂ ਅਪਾਰ ਖ਼ੁਸ਼ੀ ਤੇ ਮਾਣ ਮਹਿਸੂਸ ਹੋ ਰਿਹਾ ਹੈ ਕਿ ਭਾਰਤੀ ਦਰਸ਼ਨ ਦੇ ਇਕ ਮਹਾਨ ਦ੍ਰਸ਼ਟਾ ਓਸ਼ੋ, ਜਿਨ੍ਹਾਂ ਨੇ ਆਪਣੀ ਨਿਰੋਲ, ਸ਼ਕਤੀਸ਼ਾਲੀ ਤੇ ਨਿਜੀ ਵਿਚਾਰਧਾਰਾ ਦੁਆਰਾ ਜੀਵਨ ਦੇ ਸੱਚ ਨੂੰ ਜਾਣਿਆ ਹੈ। ਅਤੇ ਉਸਦਾ ਸੁਨੇਹਾ ਆਪਣੇ ਪ੍ਰਭਾਵਸ਼ਾਲੀ ਪ੍ਰਵਚਨਾਂ ਦੁਆਰਾ ਪੂਰੀ ਮਨੁੱਖਤਾ ਤਕ ਪੁਚਾਇਆ ਹੈ। ਜਿਸਨੂੰ ਕਿ ਸਭ ਨੇ, ਏਥੋਂ ਤਕ ਕਿ ਸਿੱਖ ਭਾਈਚਾਰੇ ਨੇ ਵੀ ਸਰਬ ਸ੍ਰੇਸ਼ਠ ਮੰਨਿਆ ਹੈ।


Similar products


Home

Cart

Account