
Product details
ਸਭ ਤੋਂ ਵੱਧ ਵਿਕਣ ਵਾਲੀ ਇਹ ਕਿਤਾਬ, ਉਹਨਾਂ ਲਈ ਹੈ ਜਿਹੜੇ ਸ਼ਕਤੀ ਦੇ ਚਾਹਵਾਨ ਹਨ, ਸ਼ਕਤੀ ਉੱਪਰ ਨਜ਼ਰ ਰੱਖਣਾ ਜਾਂ ਆਪਣੇ ਆਪ ਨੂੰ ਸ਼ਕਤੀ ਦੇ ਖਿਲਾਫ਼ ਹਥਿਆਰਬੰਦ ਕਰਨਾ ਚਾਹੁੰਦੇ ਹਨ...
"ਜੇਕਰ ਸ਼ਕਤੀ ਤੁਹਾਡਾ ਅੰਤਮ ਟੀਚਾ ਹੈ, ਤਾਂ ਇਹ ਕਿਤਾਬ ਤੁਹਾਡੇ ਲਈ ਹੀ ਹੈ"
ਦ ਟਾਈਮਜ਼
ਇਸ ਕਿਤਾਬ ਵਿੱਚ "ਨਵੇਂ ਦੌਰ ਦੇ ਹਰ ਮੈਕਿਆਵਲੀ ਲਈ ਲਾਜ਼ਮੀ ਲੋੜੀਂਦੇ ਨੇਮ ਹਨ।”
- ਦ ਐਕਸਪ੍ਰੈਸ
ਇਸ ਕਿਤਾਬ ਵਿੱਚੋਂ ਚੋਣਵੇਂ ਵਿਚਾਰ
ਆਪਣੇ ਬੌਸ ਤੋਂ ਵੱਧ ਕਦੇ ਨਾ ਚਮਕੋ।
ਕੰਮ ਕਰਵਾਓ ਦੂਜਿਆਂ ਤੋਂ, ਸਿਹਰਾ ਬੰਨ੍ਹੇ ਆਪਣੇ ਸਿਰ।
ਸਨਮਾਨ ਪਾਉਣਾ ਹੈ ਤਾਂ ਵਿੱਥ ਬਣਾ ਕੇ ਰੱਖੋ।
ਆਪਣੀ ਰੱਖਿਆ ਲਈ ਕਿਲ੍ਹੇ ਨਾ ਬਣਾਓ, ਇਕਲਾਪਾ ਤੁਹਾਨੂੰ ਮਾਰ ਦੇਵੇਗਾ।
ਦੂਜਿਆਂ ਨੂੰ ਮੂਰਖ ਬਣਾਉਣ ਲਈ ਆਪ ਮੂਰਖ ਬਣਨ ਦੀ ਅਦਾਕਾਰੀ ਕਰੋ - ਸਾਹਮਣੇ ਵਾਲ਼ੇ ਨਾਲ਼ੋਂ ਜ਼ਿਆਦਾ ਮੂਰਖ ਦੇਖੋ।
ਦੂਜਿਆਂ ਨੂੰ ਤਾਸ਼ ਦੇ ਉਨ੍ਹਾਂ ਪੱਤਿਆਂ ਨਾਲ ਖਿਡਾਓ, ਜਿਹੜੇ ਤੁਸੀਂ ਵੰਡੇ ਨੇ ।
ਮਹਾਨ ਵਿਅਕਤੀਆਂ ਦੀ ਨਕਲ ਨਾ ਕਰੋ।
ਗਡਰੀਏ ਨੂੰ ਮਾਰ ਦਿਓ, ਭੇਡਾਂ ਤੁਹਾਡੀਆਂ ਹੋ ਜਾਣਗੀਆਂ
ਬਦਲਾਅ ਦੀ ਲੋੜ ਲਈ ਭਾਸ਼ਣ ਜ਼ਰੂਰ ਦਿਓ ਪਰ ਇੱਕੋ ਵੇਲ਼ੇ ਬਹੁਤੇ ਸੁਧਾਰ ਕਦੇ ਨਾ ਕਰੋ।
ਆਪਣੇ ਟੀਚੇ ਤੋਂ ਅੱਗੇ ਹੱਥ-ਪੈਰ ਨਾ ਮਾਰੋ, ਸਿੱਖੋ ਕਿ ਜਿੱਤਣ ਤੋਂ ਬਾਅਦ ਕਦੋਂ ਸੰਤੁਸ਼ਟ ਹੋਣਾ ਹੈ।
Similar products