Search for products..

Home / Categories / Explore /

Tusi vi leader ban sakde ho - dale carnegie

Tusi vi leader ban sakde ho - dale carnegie




Product details

ਜ਼ਿੰਦਗੀ ਨੂੰ ਆਪਣੇ ਹੱਕ ਵਿਚ ਕਰਨਾ ਚਾਹੁੰਦੇ ਹੋ ? ਦੇਖੋ ਵੱਡੇ ਵਪਾਰੀਆਂ ਨੇ ਇਸ ਪੁਸਤਕ ਬਾਰੇ ਕੀ ਕਿਹਾ ਹੈ।

ਇਸ ਕਿਤਾਬ ਵਿਚ ਅਜਿਹਾ ਕੁਝ ਵੀ ਨਹੀਂ ਜੋ ਰਹੱਸਮਈ ਜਾਂ ਔਖਾ ਹੋਵੇ, ਪਰ ਇਹ ਤੁਹਾਨੂੰ ਇਸ ਰਹੱਸਮਈ, ਮੁਸ਼ਕਿਲ ਦੁਨੀਆਂ ਵਿਚ ਆਗੂ ਬਣਾ ਸਕਦਾ ਹੈ।ਅਗਵਾਈ

ਸਫਲਤਾ ਦੀ ਕੁੰਜੀ ਹੈ।

—ਬਰਟ ਮੈਨਿੰਗ ਚੇਅਰਮੈਨ ਅਤੇ ਸੀ ਈ ਓ, ਜੋ ਵਾਲਟਰ ਥਾਮਸਨ ਡੇਲ ਕਾਰਨੇਗੀ ਦੀ ਪਰੰਪਰਾ ਨੂੰ ਮੰਨਦੇ ਹੋਏ, ਇਹ ਕਿਤਾਬ ਦਰਸਾਉਂਦੀ ਹੈ ਕਿ ਆਪਣੇ ਅੰਦਰ ਦੇ ਆਗੂ ਨੂੰ ਕਿਸ ਤਰ੍ਹਾਂ ਬਣਾਉਣਾ ਹੈ ਇਹ ਗੁਣ ਜ਼ਿਆਦਾਤਰ ਲੋਕ ਆਪਣੇ ਜਨਮ ਤੋਂ ਹੀ ਲੈ ਕੇ ਪੈਦਾ ਹੁੰਦੇ ਹਨ। ਇਹ ਅੱਜ ਦੇ ਵਪਾਰੀ ਲੋਕਾਂ ਦੇ ਲਈ ਬਹੁਤ ਮਹੱਤਵਪੂਰਨ ਹੈ ਜਿਨ੍ਹਾਂ ਦੀ ਆਪਣੇ ਪੇਸ਼ਿਆਂ ਦੇ ਪ੍ਰਤੀ ਅਨਿਸ਼ਚਿਤਤਾ ਬਣੀ ਹੁੰਦੀ ਹੈ।

-ਡਾ. ਇਰਵਿਨ ਐਲ. ਕੈਲਨਰ ਮੁੱਖ ਅਰਥ ਸਾਸਤਰੀ ਕੈਮੀਕਲ ਬੈਂਕਿੰਗ ਕੋਰਪ

“ਇੱਕ ਵੱਖ ਤਰ੍ਹਾਂ ਦਾ ਸੌਦਾ : ਅਸਲ ਜੇਤੂਆਂ ਤੇ ਹਰ ਖੇਤਰ ਦੀ ਕਹਾਣੀਆਂ ਅਤੇ ਉਹਨਾਂ ਦੇ ਵਿਚਾਰਾਂ ਤੋਂ ਸਿੱਖਣ ਦਾ ਮੌਕਾ। ਮੈਂ ਇਸ ਕਿਤਾਬ ਨੂੰ ਪੂਰੇ 10 ਅੰਕ ਦੇਵਾਂਗਾ।”

-ਮੇਰੀ ਲੋਅ ਰੋਦਨ

“ਅਗਵਾਈ ਅਜਿਹਾ ਗੁਣ ਹੈ ਜਿਸ ਵਿਚ ਸਹੀ ਵਿਅਕਤੀ ਨੂੰ ਸਹੀ ਸਮੇਂ 'ਤੇ ਲੱਭ ਕੇ ਉਹਨਾਂ ਨੂੰ ਜੋਸ਼ ਅਤੇ ਉਤਸਾਹ ਦੇ ਨਾਲ ਸਹੀ ਥਾਂ ਲਗਾਉਣਾ ਹੈ।ਪ੍ਰਣਾਯੋਗ, ਪੜ੍ਹਣਯੋਗ ਅਤੇ ਬਹੁਤ ਮਹੱਤਵਪੂਰਨ, ਇਹ ਪੁਸਤਕ ਦਿਖਾਉਂਦੀ ਹੈ ਕਿ ਆਪਣੇ ਅੰਦਰ ਅਗਵਾਈ ਦਾ ਹੁਨਰ ਪੈਦਾ ਕਰੋ ਭਾਵੇਂ ਇਸ ਸਮੇਂ ਤੁਸੀਂ ਕੋਈ ਵੀ ਨੌਕਰੀ ਕਰ ਰਹੇ ਹੋ।

—ਲੋਰੈਂਟ ਬੋਸਨ

ਪ੍ਰਧਾਨ ਅਤੇ ਸੀ ਈ ਓ .

ਐਸ ਜੀ ਐਨ-ਥੰਮਪਸਨ ਮਾਇਕੋਇਲੈਕਟ੍ਰੋਨਿਕਸ ਆਈ.ਐਨ.ਸੀ.

Forever Learning

ISBN 978-93-95286-23-7

9789395 2862371

www.kharikitab.com

250/-

offer 210rs only

 


Similar products


Home

Cart

Account