Search for products..

Home / Categories / Explore /

VADI SOCH DA VADA JAADU

VADI SOCH DA VADA JAADU




Product details

ਉੱਚੇ ਨਿਸ਼ਾਨੇ ਬਣਾਉ...

ਫਿਰ ਉਨ੍ਹਾਂ ਤੋਂ ਵੀ ਉੱਚੇ ਹੋ ਜਾਓ...

ਇਸ ਪੁਸਤਕ ਨੂੰ ਪੜ੍ਹਕੇ ਲੱਖਾਂ-ਕਰੋੜਾਂ ਲੋਕਾਂ ਨੇ ਆਪਣੀ ਜ਼ਿੰਦਗੀ ਸੰਵਾਰੀ ਹੈ... ਸਫਲਤਾ ਪ੍ਰਾਪਤ ਕੀਤੀ ਹੈ। ਵੱਡੀ ਸੋਚ ਦਾ ਵੱਡਾ ਜਾਦ ਪੜ੍ਹਕੇ ਤੁਸੀਂ ਇਹ ਸਿੱਖ ਸਕਦੇ ਹੋ ਕਿ ਵਧੀਆ ਨੌਕਰੀ ਕਿਵੇਂ ਹਾਸਿਲ ਕੀਤੀ ਜਾ ਸਕਦੀ ਹੈ ਅਤੇ ਕਿਵੇਂ ਜ਼ਿਆਦਾ ਪੈਸਾ ਕਮਾਇਆ ਜਾ ਸਕਦਾ ਹੈ। ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਸੁਖੀ ਤੇ ਖੁਸ਼ਹਾਲ ਕਿਵੇਂ ਰਿਹਾ ਜਾ ਸਕਦਾ ਹੈ।

ਵੱਡੀ ਸੋਚ ਦਾ ਵੱਡਾ ਜਾਦੂ ਤੁਹਾਡੇ ਨਾਲ ਕੋਰੇ ਵਾਇਦੇ ਨਹੀਂ ਕਰਦੀ, ਸਗੋਂ ਤੁਹਾਨੂੰ ਅਸਲ ਜ਼ਿੰਦਗੀ 'ਚ ਕੰਮ ਆਉਣ ਵਾਲੇ ਪੈਕਟੀਕਲ ਢੰਗ ਸਿਖਾਉਂਦੀ ਹੈ। ਡਾਂ, ਸ਼ਵਾਰਜ ਜੋ ਰਾਹ ਦਿਖਾਉਂਦੇ ਹਨ ਉਸ ਤੋਂ ਚੱਲਕੇ ਤੁਸੀਂ ਆਪਣੀ ਮੰਜਿਲ ਤੇ ਅਸਾਨੀ ਨਾਲ ਪੁੱਜ ਸਕਦੇ ਹੋ - ਚਾਹੇ ਤੁਹਾਡੀ ਮੰਜਿਲ ਚੰਗੀ ਨੌਕਰੀ ਹੋਵੇ, ਖੁਸ਼ਹਾਲ ਪਰਿਵਾਰਿਕ ਜੀਵਨ ਹੋਵੇ ਜਾਂ ਸਫਲ ਸਮਾਜਿਕ ਜੀਵਨ।

ਉਹ ਇਹ ਸਿੱਧ ਕਰ ਦਿੰਦੇ ਹਨ ਕਿ ਮਹਾਨ ਸਫਲਤਾ ਹਾਸਿਲ ਕਰਨ ਲਈ ਤੇਜ਼ ਦਿਮਾਗ਼ ਜਾਂ ਪ੍ਰਤਿਭਾ

ਦੀ ਲੋੜ ਨਹੀਂ ਹੁੰਦੀ - ਇਸਦੇ ਵਾਸਤੇ ਤੁਹਾਨੂੰ ਸਿਰਫ਼ ਵੱਡੀ ਸੋਚ ਦੀ ਲੋੜ ਹੈ। ਇਹ ਪੁਸਤਕ ਦੱਸਦੀ ਹੈ ਕਿ ਤੁਸੀਂ ਆਪਣੀ ਸੋਚ ਨੂੰ ਕਿਵੇਂ ਵੱਡਾ ਕਰ ਸਦਕੇ ਹੋ ਤੇ ਸਫਲਤਾ ਦੀਆਂ ਉੱਚਾਈਆਂ ਨੂੰ ਛੂਹ ਸਕਦੇ ਹੋ। ਡਾ. ਡੇਵਿਡ ਜੇ, ਸਵਾਰਜ ਅਟਲਾਂਟਾ 'ਚ ਸਟੇਟ ਯੂਨੀਵਰਸਿਟੀ ਦੇ ਪ੍ਰੋਫੈਸਰ ਸਨ। ਉਹ ਲੀਡਰਸ਼ਿਪ ਦੇ ਵਿਕਾਸ ਲਈ ਸਮਰਪਿਤ ਸਲਾਹਾਕਾਰ ਕੰਪਨੀ ਕ੍ਰਿਏਟਿਵ ਐਜੂਕੇਸ਼ਨਲ ਸਰਵਿਸੇਜ, ਇੱਕ ਦੇ

ਪ੍ਰੈਜੀਡੈਂਟ ਵੀ ਸਨ।

* ਵਿਸ਼ਵਾਸ ਕਰੋ ਕਿ ਤੁਸੀਂ ਸਫਲ ਹੋ ਸਕਦੇ ਹੋ ਤੇ ਤੁਸੀਂ ਸਫਲ ਹੋ ਜਾਉਗੇ

• ਅਸਫਲਤਾ ਦੀ ਬੀਮਾਰੀ ਭਾਵ ਬਹਾਨੇਬਾਜ਼ੀ ਦਾ ਇਲਾਜ ਕਰੋ

* ਆਤਮ-ਵਿਸ਼ਵਾਸ ਜਗਾਉ ਤੇ ਡਰ ਭਜਾਉ

• ਰਚਨਾਤਮਕ ਢੰਗ ਨਾਲ ਕਿਵੇਂ ਸੋਚੀਏ ਤੇ ਸੁਫਨੇ ਦੇਖੀਏ

* ਆਪਣੇ ਨਜ਼ਰੀਏ ਨੂੰ ਆਪਣਾ ਸਹਿਯੋਗੀ ਬਣਾਉ

ਉੱਦਮੀ ਬਣਨ ਦੀ ਆਦਤ ਪਾਉ * ਹਾਰ ਨੂੰ ਜਿੱਤ ਵਿਚ ਕਿਵੇਂ ਬਦਲੀਏ

• ਲੀਡਰਾਂ ਵਾਂਗ ਕਿਵੇਂ ਸੋਚੀਏ
 


Similar products


Home

Cart

Account