
Product details
Beleyo nikklede sher
ਧੌਂਸਾ ਵਜਿਆ ਕੂਚ ਦਾ ਹੁਕਮ ਹੋਇਆ,
ਚੜ੍ਹੇ ਸੂਰਮੇ ਸਿੰਘ ਦਲੇਰ ਮੀਆਂ।
ਚੜ੍ਹੇ ਪੁਤ ਸਰਦਾਰਾਂ ਦੇ ਛੈਲ ਬਾਂਕੇ,
ਜੈਸੇ ‘ਬੇਲਿਓਂ ਨਿਕਲਦੇ ਸ਼ੇਰ' ਮੀਆਂ।
chade turang udave bazz
ਚੜੇ ਤੁਰੰਗ ਉਡਾਵੈ ਬਾਜ ॥
ਦੇਖ ਖਾਲਸੇ ਕੋ ਤੁਰਕ ਜਾਣਗੇ ਭਾਜ ॥
ਸਵਾ ਲਾਖ ਸੇ ਏਕ ਲੜਾਊ ॥
ਚੜੈ ਸਿੰਘ ਤਿਸ ਮੁਕਤਿ ਕਰਾਊ ॥
Hanee hanne patsahi
ਦੋਹਰਾ
ਹਮ ਪਾਤਸ਼ਾਹੀ ਸਤਿਗੁਰ ਦਈ
ਹੰਨੈ ਹੰਨੈ ਲਾਇ॥
ਜਹਿਂ ਜਹਿਂ ਬਹੈਂ ਜਮੀਨ ਮਲ
ਤਹਿ ਤਹਿ ਤਖਤ ਬਨਾਇਂ॥
Similar products