Search for products..

Home / Categories / Combo deals /

Kujh Harf Tere na , Kuwale de Moubat

Kujh Harf Tere na , Kuwale de Moubat




Product details

Kujh Harf Tere na 

ਉਸ ਮਰ ਗਈ ਆਸ ਵਿੱਚੋਂ, 

ਉਸ ਟੁੱਟ ਗਏ ਦਿਲ ਵਿੱਚੋਂ,

ਉਸ ਅਧੂਰੇ ਖ਼ਵਾਬ ਵਿੱਚੋਂ, ਉਸ ਬੁਝ ਗਏ ਦੀਵੇ ਵਿੱਚੋਂ,

ਉਸ ਹਰਫ਼ਾਂ ਭਰੀ ਕਿਤਾਬ ਵਿੱਚੋਂ,

ਉਸ ਭਰਮਾਂ ਭਰੇ ਦਿਮਾਗ ਵਿੱਚੋਂ,

 ਉਸ ਲੜਦੇ ਹਿੰਦੂ ਮੁਸਲਮਾਨ ਵਿੱਚੋਂ,

ਉਸ ਡੁਬ ਗਏ ਪੰਜਾਬ ਵਿੱਚੋਂ, ਜਲਦੇ ਹੋਏ ਸ਼ਮਸ਼ਾਨ ਵਿੱਚੋਂ,

ਹਰ ਉਸ ਕਣ ਵਿੱਚੋਂ,

ਜ਼ਿੰਦਗੀ ਤੇ ਮੌਤ ਵਿੱਚੋਂ, 

ਜ਼ਿੰਦਗੀ ਫਿਰ ਉੱਗੇਗੀ...।

 

Kuwale de Moubat

ਚੰਗਾ ਨੀ ਕੁਵੇਲੇ ਦੀਏ ਮੁਹੱਬਤੇ,

ਜੇ ਰੱਬ ਨੇ ਚਾਹਿਆ ਤਾਂ ਅਗਲੇ ਜਨਮ ਵੇਲੇ ਸਿਰ ਮਿਲੂੰ ਤੈਨੂੰ ਮੈਂ

 


Similar products


Home

Cart

Account