Search for products..

Home / Categories / Balwinder Kaur Brar /

ਜੱਗ ਵਿਚ ਸ਼ੀਰ - ਬਲਵਿੰਦਰ ਕੌਰ ਬਰਾੜ Jagg Vich Sheer- Balwinder Kaur Brar

ਜੱਗ ਵਿਚ ਸ਼ੀਰ - ਬਲਵਿੰਦਰ ਕੌਰ ਬਰਾੜ Jagg Vich Sheer- Balwinder Kaur Brar




Product details

“ਚੰਨੀ ਤੂੰ ਇਕ ਵਾਰੀ ਕਿਹਾ ਸੀ ਘਰ ਇੱਟਾਂ-ਵੱਟਿਆਂ ਨਾਲ ਨਹੀਂ ਦਿਲਾਂ ਨਾਲ ਉਸਾਰੇ ਜਾਂਦੇ ਨੇ । ਮੈਂ ਤੇਰਾ ਸ਼ੁਕਰਗੁਜ਼ਾਰ ਹਾਂ ਜਿਸ ਨੇ ਕੰਡਿਆਂ ਵਿਚ ਰਹਿੰਦੇ ਹੋਏ ਫੁੱਲ ਵਰਗਾ ਅਹਿਸਾਸ ਜਤਾਇਆ ਹੈ। ਆਪਣੇ ਘਰ ਦੀਆਂ ਦਹਿਲੀਜ਼ਾਂ ਟੱਪ ਕੇ ਮਹਿਸੂਸ ਹੋਇਆ ਜਿਵੇਂ ਸਾਰੀ ਕਾਇਨਾਤ ਹੀ ਸਾਡਾ ਘਰ ਹੋਵੇ। ਜਿਵੇਂ ਹਰ ਇਨਸਾਨ ਹੀ ਸਾਡਾ ਕੁਝ ਨਾ ਕੁਝ ਲੱਗਦਾ ਹੋਵੇ। ਰੂਹ ਨੂੰ ਕੰਬਾਅ ਦੇਣ ਵਾਲੇ ਤਸੀਹਿਆਂ ਵਿਚੋਂ ਗੁਜ਼ਰਿਆ ਹਾਂ, ਜੇ ਮੁੜ ਕੇ ਯਾਦ ਵੀ ਕਰਦਾ ਹਾਂ ਤਾਂ ਸਾਰਾ ਅੰਦਰ ਵਲੂੰਧਰਿਆ ਜਾਂਦਾ ਹੈ । ਜਿਸ ਜਗਸੀਰ ਨੂੰ ਤੂੰ ਲੱਭ ਰਹੀ ਹੈਂ, ਉਸ ਦੇ ਦਰਵਾਜ਼ੇ, ਤੇਰੇ ਲਈ ਬੰਦ ਕਰਦਾ ਮੈਂ ਮੁਆਫੀ ਮੰਗਦਾ ਹਾਂ।”

isbn 9788199170469
mrp 240
publication - sapatrishi publication

Similar products


Home

Cart

Account