Search for products..

Home / Categories / NEW YEAR SPECIAL COMBO 2025 /

Kujh Harf Tere na , Kaifiyat

Kujh Harf Tere na , Kaifiyat




Product details

ਬੇਸ਼ਕ ਤਮਾਮ ਲੋਕ ਮਿਲੇ ਮੈਨੂੰ ਪਰ ਤੇਰਾ ਮਿਲਣਾ ਕਮਾਲ ਦਾ ਸੀ ।

Kujh Harf Tere na

ਉਸ ਮਰ ਗਈ ਆਸ ਵਿੱਚੋਂ,

 ਉਸ ਟੁੱਟ ਗਏ ਦਿਲ ਵਿੱਚੋਂ, ਉਸ ਅਧੂਰੇ ਖ਼ਵਾਬ ਵਿੱਚੋਂ,

ਉਸ ਬੁਝ ਗਏ ਦੀਵੇ ਵਿੱਚੋਂ, ਉਸ ਹਰਫ਼ਾਂ ਭਰੀ ਕਿਤਾਬ ਵਿੱਚੋਂ,

 ਉਸ ਭਰਮਾਂ ਭਰੇ ਦਿਮਾਗ ਵਿੱਚੋਂ,

ਉਸ ਲੜਦੇ ਹਿੰਦੂ ਮੁਸਲਮਾਨ ਵਿੱਚੋਂ,

ਉਸ ਡੁਬ ਗਏ ਪੰਜਾਬ ਵਿੱਚੋਂ,

ਜਲਦੇ ਹੋਏ ਸ਼ਮਸ਼ਾਨ ਵਿੱਚੋਂ,

ਹਰ ਉਸ ਕਣ ਵਿੱਚੋਂ,

ਜ਼ਿੰਦਗੀ ਤੇ ਮੌਤ ਵਿੱਚੋਂ,

 ਜ਼ਿੰਦਗੀ ਫਿਰ ਉੱਗੇਗੀ...।


Similar products


Home

Cart

Account