Search for products..

Home / Categories / Combo deals /

milange jroor , Kujh Harf Tere na

milange jroor , Kujh Harf Tere na




Product details

ਮਿਲਾਂਗੇ ਜ਼ਰੂਰ

ਕਦੇ ਖਾਬਾਂ 'ਚ ਕਦੇ ਖਿਆਲਾਂ 'ਚ

ਕਦੇ ਹਾੜ੍ਹ 'ਚ ਕਦੇ ਸਿਆਲਾਂ 'ਚ

ਕਦੇ ਹਾਲਾਂ 'ਚ ਕਦੇ ਬੇਹਾਲਾਂ 'ਚ

ਕਦੇ ਜਵਾਬਾਂ 'ਚ ਕਦੇ ਸਵਾਲਾਂ 'ਚ

ਕਦੇ ਪਾਣੀਆਂ 'ਚ ਕਦੇ ਤੂਫਾਨਾਂ 'ਚ

ਕਦੇ ਰਾਹਵਾਂ 'ਚ ਜਾਂ ਸ਼ਮਸ਼ਾਨਾਂ 'ਚ

ਇੱਕ ਨਾ ਇੱਕ ਦਿਨ

ਕਿਸੇ ਆਨੇ ਬਹਾਨੇ

ਮਿਲਾਂਗੇ ਜ਼ਰੂਰ.....

Kujh Harf Tere na

ਉਸ ਮਰ ਗਈ ਆਸ ਵਿੱਚੋਂ,

 ਉਸ ਟੁੱਟ ਗਏ ਦਿਲ ਵਿੱਚੋਂ, ਉਸ ਅਧੂਰੇ ਖ਼ਵਾਬ ਵਿੱਚੋਂ,

ਉਸ ਬੁਝ ਗਏ ਦੀਵੇ ਵਿੱਚੋਂ, ਉਸ ਹਰਫ਼ਾਂ ਭਰੀ ਕਿਤਾਬ ਵਿੱਚੋਂ,

 ਉਸ ਭਰਮਾਂ ਭਰੇ ਦਿਮਾਗ ਵਿੱਚੋਂ,

ਉਸ ਲੜਦੇ ਹਿੰਦੂ ਮੁਸਲਮਾਨ ਵਿੱਚੋਂ,

ਉਸ ਡੁਬ ਗਏ ਪੰਜਾਬ ਵਿੱਚੋਂ,

ਜਲਦੇ ਹੋਏ ਸ਼ਮਸ਼ਾਨ ਵਿੱਚੋਂ,

ਹਰ ਉਸ ਕਣ ਵਿੱਚੋਂ,

ਜ਼ਿੰਦਗੀ ਤੇ ਮੌਤ ਵਿੱਚੋਂ,

 ਜ਼ਿੰਦਗੀ ਫਿਰ ਉੱਗੇਗੀ...।


Similar products


Home

Cart

Account