Search for products..

Home / Categories / Explore /

Oh Te Main - Dil-Preet

Oh Te Main - Dil-Preet




Product details

ਜਦ ਤੂੰ ਕੋਲ ਆ ਕੇ

 ਚੁੱਪ ਬੈਠੇ ਦੇ ਮੋਢੇ ’ਤੇ

ਹੱਥ ਧਰ ਦੇਵੇਂ

ਇਵੇਂ ਲੱਗਦਾ

ਜਿਵੇਂ ਕੋਈ

ਕਿਸੇ ਨੂੰ

ਖੂਹ 'ਚੋ ਕੱਢ ਲਵੇ

 


Similar products


Home

Cart

Account