Search for products..

Home / Categories / Explore /

Rich dad Poor Dad ( punjabi ) Robert T Kiyosaki

Rich dad Poor Dad ( punjabi ) Robert T Kiyosaki




Product details

ਰਿਚ ਡੈਡ ਪੂਅਰ ਡੈਡ

• ਇਹ ਮਿਥ ਤੋੜਦੀ ਹੈ ਕਿ ਅਮੀਰ ਬਣਨ ਲਈ ਜ਼ਿਆਦਾ • ਕਮਾਣਾ ਜਰੂਰੀ ਹੈ

• ਇਹ ਸਾਬਿਤ ਕਰਦੀ ਹੈ ਕਿ ਤੁਹਾਡਾ ਘਰ ਸੰਪਤੀ ਨਹੀਂ ਹੈਂ

• ਮਾਂ-ਪਿਓ ਨੂੰ ਦੱਸਦੀ ਹੈ ਕਿ ਪੈਸਿਆਂ ਬਾਰੇ ਉਨ੍ਹਾਂ ਦੇ ਬੱਚਿਆਂ ਨੂੰ ਸਕੂਲਾਂ 'ਚ ਕੁੱਝ ਨਹੀਂ ਸਿਖਾਇਆ ਜਾਂਦਾ ਤੇ ਇਸ ਲਈ ਉਨ੍ਹਾਂ ਨੂੰ ਸਕੂਲ ਦੇ ਭਰੋਸੇ ਨਹੀਂ ਬੈਠਣਾ ਚਾਹੀਦਾ

• ਸਾਰਿਆਂ ਨੂੰ ਸਾਫ-ਸਾਫ ਦੱਸਦੀ ਹੈ ਕਿ ਸੰਪਤੀ ਤੇ ਜ਼ਿੰਮੇਵਾਰੀਆਂ ਕੀ ਹਨ

• ਤੁਹਾਨੂੰ ਇਹ ਸਿਖਾਉਂਦੀ ਹੈ ਕਿ ਭਵਿੱਖ ਦੀ ਆਰਥਿਕ ਸਫਲਤਾ ਲਈ ਆਪਣੇ ਬੱਚਿਆਂ ਨੂੰ ਕੀ ਸਿਖਾਈਏ

ਰਾਬਰਟ ਕਿਓਸਾਕੀ ਨੇ ਸਾਰੀ ਦੁਨੀਆ ਦੇ ਲੱਖਾਂ-ਕਰੌੜਾਂ ਲੋਕਾਂ ਦੀ ਪੈਸਿਆਂ ਬਾਰੇ ਸੋਚ ਨੂੰ ਚੁਣੌਤੀ ਦਿੰਦੀਆਂ ਉਸ ਨੂੰ ਬਦਲ ਦਿੱਤਾ ਹੈ। ਇਹੋ ਜਿਹੇ ਨਜ਼ਰੀਏ ਨਾਲ ਜਿਹੜਾ ਰਵਾਇਤੀ ਸੋਚ ਦਾ ਵਿਰੋਧ ਕਰਦਾ ਹੈ, ਰਾਬਰਟ ਨੇ ਸਿੱਧੀ ਗਲ, ਅਨਾਦਰ ਤੇ ਹਿੰਮਤ ਰਾਹੀਂ ਆਪਣੀ ਛਵੀ ਪ੍ਰਾਪਤ ਕੀਤੀ ਹੈ। ਉਹ ਪੂਰੀ ਦੁਨੀਆਂ 'ਚ ਵਿੱਤੀ ਸਿੱਖਿਆ ਦੇ ਇੱਕ ਜ਼ਬਰਦਸਤ ਸਮਰਥਕ ਬਤੌਰ ਜਾਣੇ ਜਾਂਦੇ ਹਨ।

“ਲੋਕਾਂ ਦੇ ਵਿੱਤੀ ਸੰਘਰਸ਼ ਦਾ ਮੁੱਖ ਕਾਰਣ ਇਹ ਹੈ ਕਿ ਉਨ੍ਹਾਂ ਨੂੰ ਸਕੂਲ 'ਚ ਕਈ ਸਾਲ ਗੁਜਾਰਨ ਤੋਂ ਬਾਅਦ ਵੀ ਪੈਸਿਆਂ ਬਾਰੇ ਕੁੱਝ ਨਹੀਂ ਸਿੱਖਿਆ। ਇਸਦਾ ਨਤੀਜਾ ਇਹ ਹੁੰਦਾ ਹੈ ਕਿ ਉਹ ਪੈਸਿਆਂ ਲਈ ਕੰਮ ਕਰਣਾ ਤਾਂ ਸਿੱਖ ਜਾਂਦੇ ਹਨ.... ਲੇਕਿਨ ਇਹ ਕਦੇ ਨਹੀਂ ਸਿੱਖ ਪਾਉਂਦੇ ਕਿ ਪੈਸਾ ਉਨ੍ਹਾਂ ਲਈ ਕਿਵੇਂ ਕੰਮ ਕਰ ਸਕਦਾ ਹੈ ।”

ਰਾਬਰਟ ਕਿਓਸਾਕੀ

ਰਿਚ ਡੈਡ ਪੂਅਰ ਡੈਡ - ਵਿਅਕਤੀਗਤ ਵਿੱਤ-ਪ੍ਰਬੰਧਨ ਦੀ #੧ ਪੁਸਤਕ !

“ਰਿਚ ਡੈਡ ਪੂਅਰ ਡੈਡ ਹਰ ਉਸ ਵਿਅਕਤੀ ਲਈ ਇਕ ਸ਼ੁਰੂਆਤ ਵਾਂਗ ਹੈ ਜਿਹੜਾ ਆਪਣੇ ਵਿੱਤੀ ਭਵਿੱਖ 'ਤੇ ਨਿਯੰਤਰਣ ਚਾਹੁੰਦਾ ਹੈ” ਯੂ.ਐਸ.ਏ. ਟੁਡੇ


Similar products


Home

Cart

Account