Search for products..

Home / Categories / Explore /

SAB TO MUSKIL KAM SAB TO PEHLA

SAB TO MUSKIL KAM SAB TO PEHLA




Product details

ਘੱਟ ਸਮੇਂ ਵਿਚ ਵਧੇਰੇ ਮਹੱਤਵਪੂਰਣ ਕੰਮ ਕਰੋ-ਅੱਜ ਹੀ !

ਸਾਡੇ ਕਰਨ ਵਾਲੇ ਕੰਮਾਂ ਦੀ ਸੂਚੀ ਵਿਚੋਂ ਹਰੇਕ ਕੰਮ ਲਈ ਸਾਡੇ ਕੋਲ ਬਹੁਤਾ ਸਮਾਂ ਨਹੀਂ ਹੁੰਦਾ ਤੇ ਨਾ ਹੀ ਕਦੀ ਹੋਵੇਗਾ। ਸਫਲ ਲੋਕ ਸਭ ਕੁਝ ਕਰਨ ਦੀ ਕੋਸ਼ਿਸ਼ ਨਹੀਂ ਕਰਦ ਉਹ ਬਹੁਤ ਅਹਿਮ ਕੰਮਾਂ ਤੇ ਧਿਆਨ ਕੇਂਦਰਤ ਕਰਨਾ ਸਿੱਖੇ ਹੁੰਦੇ ਹਨ ਤੇ ਉਨ੍ਹਾਂ ਦਾ ਹੋਣਾ ਯਕੀਨੀ ਬਣਾ ਲੈਂਦੇ ਹਨ।

ਇੱਕ ਪੁਰਾਣੀ ਕਹਾਵਤ ਹੈ ਕਿ ਜੇ ਤੁਸੀਂ ਹਰਕ ਸਵੇਰ ਪਹਿਲਾ ਕੰਮ ਇਕ ਜਿਉਂਦਾ ਕੁੰਡੂ ਖਾਣ ਦਾ ਕਰੋ ਤਾਂ ਤੁਹਾਨੂੰ ਇਹ ਜਾਣਨ ਦੀ ਤਸੱਲੀ ਮਿਲਗੀ ਕਿ ਇਹੀ ਸ਼ਾਇਦ ਸਭ ਤੋਂ ਭੈੜਾ ਕੰਮ ਸੀ ਜੋ ਤੁਸੀਂ ਸਾਰੇ ਦਿਨ ਵਿਚ ਕਰ ਸਕਦੇ ਸੀ।ਆਪਣੇ ਦਿਨ ਦੇ ਬੜ ਚੁਣੌਤੀਪੂਰਣ ਕੰਮ ਨੂੰ ਨਜਿੱਠਣ ਲਈ ‘ਉਹ ਡੱਡੂ ਖਾਉ ਨੂੰ ਪ੍ਤੀਕ ਵਜੋਂ ਵਰਤਕ-ਜਿਸ ਬਾਰੇ ਬਹੁਤੀ ਸੰਭਾਵਨਾ ਹੈ ਕਿ ਤੁਸੀਂ ਟਾਲਮਟੋਲ ਕਰਗੇ, ਪਰ ਸ਼ਾਇਦ ਉਹੀ ਕੰਮ ਤੁਹਾਡੇ ਜੀਵਨ ਤੇ ਬਹੁਤ ਜਿਆਦਾ ਸਾਕਾਰਾਤਮਕ ਪ੍ਰਭਾਵ ਪਾਉਣ ਵਾਲਾ ਹੋਵੇ ਉਹ ਡੰਡ ਖਾਉਂ ਤੁਹਾਨੂੰ ਦਰਸਾਉਂਦਾ ਹੈ ਕਿ ਹਰ ਦਿਨ ਤੁਸੀਂ ਅਹਿਮ ਕੰਮਾਂ ਨੂੰ ਕਿਵੇਂ ਪਛਾਣਨਾ ਅਤੇ ਨਿਯੋਜਿਤ ਕਰਨਾ ਹੈ। ਤੁਸੀਂ ਨਾ ਸਿਰਫ਼ ਤੇਜ਼ੀ ਨਾਲ ਵਧੇਰੇ ਕੰਮ ਨਿਪਟਾ ਲਉਗ ਬਲਕਿ ਸਹੀ ਕੰਮ ਵੀ ਕਰ ਸਕੋਗੇ।


Similar products


Home

Cart

Account