Search for products..

Home / Categories / Explore /

sanyasi di tarah socho - jay shetty

sanyasi di tarah socho - jay shetty




Product details

ਇਸ ਕਿਤਾਬ ਨੂੰ ਚੁੱਕੋ, ਇੱਕ ਆਰਾਮਦਾਇਕ ਕੁਰਸੀ ਲੱਭੋ ਅਤੇ ਜਯ ਸ਼ੈਟੀ ਦੇ ਨਾਲ ਜੀਵਨ ਨੂੰ ਬਦਲਣ ਵਾਲਾ ਸਫ਼ਰ ਸ਼ੁਰੂ ਕਰੋ।ਜਦੋਂ ਤੁਸੀਂ ਇਸ ਕਿਤਾਬ ਨੂੰ ਪੜ੍ਹ ਲਵੋਗੇ ਤਾਂ ਤੁਸੀਂ ਹਰ ਉਸ ਵਿਅਕਤੀ ਨੂੰ ਇਹ ਕਿਤਾਬ ਤੋਹਫ਼ੇ ਦੇ ਤੌਰ ਤੇ ਜਰੂਰ ਦਿਓਗੇ ਜਿਸ ਨੂੰ ਤੁਸੀਂ ਜੀਵਨ ਵਿਚ ਅੱਗੇ ਵਧਦਾ ਦੇਖਣਾ ਚਾਹੁੰਦੇ ਹੋ।

ਜਯ ਸ਼ੈਟੀ ਇੱਕ ਲੇਖਕ, ਕਹਾਣੀਕਾਰ,ਪੋਡਕਾਸਟਰ ਅਤੇ ਸਾਬਕਾ ਸੰਨਿਆਸੀ ਹੈ।ਸ਼ੈਟੀ ਨੇ 400ਤੋਂ ਵੱਧ ਵਾਇਰਲ ਵੀਡੀਓ ਬਣਾਏ ਹਨ ਅਤੇ ਉਹ ਵਿਸ਼ਵ ਦੇ #1 Health andwellness podcaster on purpose ए भेलघात है।

ਸੋਸ਼ਲ ਮੀਡੀਆ 'ਤੇ ਉਸਦੇ 38.5 ਮਿਲੀਅਨ ਤੋਂ ਵੱਧ ਫਾਲੋਅਰਜ਼ ਹਨ ਅਤੇ ਉਸ ਦੇ ਬਣਾਏ Wisdom Go Viral ਵੀਡੀਓਜ਼ ਨੂੰ 8 ਬਿਲੀਅਨ ਵਾਰ ਦੇਖਿਆ ਗਿਆ ਹੈ । 2017 ਵਿੱਚ ਫੋਰਬਸ ਮੈਗਜ਼ੀਨ ਨੇ ਉਸਨੂੰ 30 ਸਾਲ ਤੋਂ ਘੱਟ ਉਮਰ ਦੇ 30 ਸਭ ਤੋਂ ਪ੍ਰਭਾਵਸ਼ਾਲੀ ਲੋਕਾਂ ਵਿੱਚ ਸ਼ਾਮਲ ਕੀਤਾ ਅਤੇ ਉਸਨੇ 2018 ਵਿੱਚ ਸਰਵੋਤਮ 'ਸਟ੍ਰੀਮੀ ਐਂਡ ਸ਼ੌਰਟੀ' ਅਵਾਰਡ ਜਿੱਤਿਆ।


Similar products


Home

Cart

Account