Search for products..

Home / Categories / Bhai Veer Singh /

ਸਿੱਖਾਂ ਦੀ ਭਗਤ ਮਾਲਾ - ਭਾਈ ਸਾਹਿਬ ਵੀਰ ਸਿੰਘ Sikhan Di Bhagat Mala -Bhai Sahib Veer Singh

ਸਿੱਖਾਂ ਦੀ ਭਗਤ ਮਾਲਾ - ਭਾਈ ਸਾਹਿਬ ਵੀਰ ਸਿੰਘ Sikhan Di Bhagat Mala -Bhai Sahib Veer Singh




Product details

ਇਸ ਰਚਨਾ ਦੇ ਸੰਗ੍ਰਹਿਕਰਤਾ ਡਾਕਟਰ ਗੁਰਦੀਤ ਸਿੰਘ ਜੀ ਮੱਲਣ ਹਨ। ਅਫ਼ਸੋਸ ਹੈ ਕਿ ਉਹ ਇਸ ਵੇਲੇ ਸੰਸਾਰ ਵਿੱਚ ਨਹੀਂ ਹਨ ਅਤੇ ਆਪਣੀ ਇਸ ਕਲਾ ਨੂੰ ਛਾਪੇ ਦਾ ਜਾਮਾ ਆਪਣੇ ਜੀਵਨ ਵਿੱਚ ਨਾ ਪਹਿਨਾ ਸਕੇ।

ਉਨ੍ਹਾਂ ਦੀ ਕਲਮ ਦਾ ਇਹ ਉਪਰਾਲਾ ਸ਼ਲਾਘਾਯੋਗ ਹੈ ਕਿ ਉਨ੍ਹਾਂ ਨੇ ਪਰਮ ਸਤਿਕਾਰਯੋਗ ਭਾਈ ਸਾਹਿਬ ਜੀ ਨਾਲ ਹਰ ਮਿਲਣੀ ਵੇਲੇ ਜੋ ਨਾਮ-ਬਾਣੀ ਦੀ ਮਹਿਮਾ ਅਤੇ ਆਤਮਕ ਉਲਝਣਾਂ ਦੇ ਸੁਲਝਾਅ ਬਾਰੇ ਜਿਗਿਆਸਾ ਭਾਵ ਨਾਲ ਪੁੱਛਿਆ, ਸੁਣਿਆ ਅਤੇ ਸਮਝਿਆ, ਉਹ ਘਰ ਆ ਕੇ ਨੋਟ ਕਰਦੇ ਰਹੇ, ਤਾਂ ਜੋ ਉਹ ਫਿਰ ਕਿਸੇ ਆਤਮਕ ਉਲਝਣ ਵੇਲੇ ਅਗਵਾਈ ਦੇ ਸਕਣ।

Similar products


Home

Cart

Account