Search for products..

Home / Categories / NEW YEAR SPECIAL COMBO 2025 /

SOCHO ATE AMEER BANO , LOK VIHAR ,TUHADE AVCEHTAN MANN DI SHAKTI

SOCHO ATE AMEER BANO , LOK VIHAR ,TUHADE AVCEHTAN MANN DI SHAKTI




Product details

ਦੌਲਤਮੰਦ ਬਣਨ ਦੇ ਗੁਰ ਦੱਸਣ ਵਾਲੀ ਇਹ ਪੁਸਤਕ

ਗਰੀਬੀ ਵਿਚੋਂ ਨਿਕਲਣ ਅਤੇ ਅਮੀਰ ਬਣਨ ਤੇ ਅਪਾਰ ਧੰਨ ਸੰਪਤੀ ਕਮਾਉਣ ਦੇ

ਗੁਰ ਦਸ ਕੇ ਹੀ ਚੁੱਪ ਨਹੀਂ ਕਰ ਜਾਂਦੀ!

ਸਗੋਂ ਤੁਹਾਨੂੰ ਬਰੀਕੀ ਨਾਲ ਇਹ ਸਮਝਾਉਂਦੀ ਹੈ ਕਿ

ਤੁਸੀਂ ਕੀ ਕਰਨਾ ਹੈ?

ਅਤੇ

ਕਿਵੇਂ ਕਰਨਾ ਹੈ?

ਅਤੇ

ਜੀਵਨ ਵਿਚ ਸਫਲਤਾ, ਖੁਸ਼ਹਾਲੀ ਤੇ ਅਮੀਰੀ ਕਿਵੇਂ ਹਾਸਿਲ ਕਰਨੀ ਹੈ?

ਲੇਖਕ ਦਾ ਦਾਅਵਾ ਹੈ ਕਿ ਅਮੀਰ ਬਣਨਾ ਹਰੇਕ ਦਾ ਜਮਾਂਦਰੂ ਹੱਕ ਹੈ ਅਤੇ ਹਰੇਕ ਵਿਅਕਤੀ ਅਮੀਰ ਬਣ ਸਕਦਾ ਹੈ! ਸੋ ਤੁਸੀਂ ਵੀ ਪੜ੍ਹੋ,

'ਸੋਚੋ ਅਤੇ ਅਮੀਰ ਬਣੋ

(ਨੇਪੋਲੀਅਨ ਹਿੱਲ)

ਆਪਣੇ ਅਵਚੇਤਨ ਮਨ ਤੋਂ ਕੁਝ ਵੀ ਹਾਸਲ ਕਰੋ:

* ਮਨਚਾਹੀ ਤਰੱਕੀ

* ਖੁਸ਼ਹਾਲੀ ਅਤੇ ਸੰਪਤੀ

* ਸਫਲਤਾ ਅਤੇ ਪ੍ਰਸਿੱਧੀ

* ਮਨ ਦੀ ਸ਼ਾਂਤੀ ਅਤੇ ਖ਼ੁਸ਼ੀ

ਸਿਹਤਮੰਦ ਅਤੇ ਸਹਿਜ ਜ਼ਿੰਦਗੀ

ਆਪਣੇ ਮਨ ਦੀ ਸ਼ਕਤੀ ਨੂੰ ਪਛਾਣੋ ਅਤੇ ਹਾਸਲ ਕਰੋ ਮਨਚਾਹੇ ਨਤੀਜੇ

ਤੁਹਾਡੀ ਮਦਦ ਲਈ ਹਾਜ਼ਰ ਹੈ:

ਤੁਹਾਡੇ ਅਵਚੇਤਨ ਮਨ ਦੀ ਸ਼ਕਤੀ

(ਡਾ. ਜੋਸੇਫ਼ ਮਰਫ਼ੀ)

ਔਸਤ ਵਿਅਕਤੀ ਨੂੰ ਸੰਸਾਰ ਦੇ ਹੋਰ ਸਾਰੇ ਨਾਵਾਂ ਤੋਂ ਵੱਧ ਦਿਲਚਸਪੀ ਆਪਣੇ ਆਪ ਦੇ ਨਾਂ ਵਿੱਚ ਹੁੰਦੀ ਹੈ।

ਆਪਣੇ ਮਿਲਣ-ਗਿਲਣ ਵਾਲੇ ਹਰੇਕ ਵਿਅਕਤੀ ਦੇ ਨਾਂ ਨੂੰ ਯਾਦ ਰੱਖੋ ਤੇ ਗੱਲਬਾਤ ਵਿੱਚ ਉਸਨੂੰ ਉਸਦੇ ਨਾਂ ਨਾਲ ਪੁਕਾਰੋ। ਇਹ ਚੀਜ਼ ਉਸ ਵਿਅਕਤੀ ਲਈ ਬੜੀ ਉੱਚੀ ਤੇ ਪ੍ਰਭਾਵਸ਼ਾਲੀ ਪ੍ਰਸੰਸਾ ਹੋ ਨਿਬੜੇਗੀ।

ਵਿਹਾਰਕ ਗਿਆਨ ਤੇ ਸੂਝਬੂਝ ਅਤੇ ਦ੍ਰਿੜ੍ਹਤਾ ਨਾਲ ਭਰਪੂਰ ਠਾਠਾਂ ਮਾਰਦਾ ਉਤਸਾਹ ਹੀ ਉਹ ਗੁਣ ਹੈ ਜਿਹੜਾ ਅਕਸਰ ਤੇ ਬਾਰ-ਬਾਰ ਸਫਲਤਾ ਲੈ ਕੇ ਆਉਂਦਾ ਹੈ।

ਆਤਮ-ਸੁਧਾਰ ਦੀ ਇਹ ਸਿੱਖਿਆਤਮਕ ਪੁਸਤਕ ਪੇਸ਼ੇਵਰਾਨਾ ਤੇ ਵਿਅਕਤੀਗਤ ਰਿਸ਼ਤਿਆਂ ਨੂੰ ਸੁਖਾਵੇਂ ਬਨਾਉਣ ਵੱਲ ਬੜਾ ਤਕੜਾ ਤੇ ਵਿਸਥਾਰਪੂਰਨ ਮਾਰਗ ਦਰਸ਼ਨ ਕਰਦੀ ਹੈ।

ਡੇਲ ਕਾਰਨੇਗੀ


Similar products


Home

Cart

Account