
Product details
ਮਰਨ ਤੋਂ ਡਰਦੇ ਓ ਬਾਦਸ਼ਾਹੋ! ਕਮਾਲ ਕਰਦੇ ਓ ਬਾਦਸ਼ਾਹੋ !
ਕਿਸੇ ਨੂੰ ਮਾਰਨ ਦਾ ਸੋਚਦੇ ਓ ਕਿਸੇ ਤੇ ਮਰਦੇ ਓ ਬਾਦਸ਼ਾਹੋ!
ਤੁਸੀਂ ਨਾ ਪਾਵੋ ਦਿਲਾਂ ਦੀ ਲੋਟੀ ਤੁਸੀਂ ਤਾਂ ਸਰਦੇ ਓ ਬਾਦਸ਼ਾਹੋ!
ਇਹ ਮੈਂ ਖਿਡਾਰੀ ਕਮਾਲ ਦਾ ਹਾਂ ਕਿ ਆਪ ਹਰਦੇ ਓ ਬਾਦਸ਼ਾਹੋ!
‘ਕਲੀਮ’ ਕੱਖਾਂ ਤੋਂ ਹੌਲੇ ਓ ਨਾ ਤਦੇ ਈ ਤਰਦੇ ਓ ਬਾਦਸ਼ਾਹੋ!
Similar products