Product details
pages 40
book price is 70rs +25rs shipping - total is 95rs
ਆਪਣਾ ਸਿਰ ਆਪ ਜੀ ਗੁਚਣਾ ਪੈਂਦਾ ਹੈ। ਰੂਸ ਦੀ ਉਕ ਮਸ਼ਹੂਰ ਕਿਤਾਬ ਹੈ ਜੋ ਕਿ ਪੰਜਾਬੀ ਵਿਚ ਵੀ ਬਹੁਤ ਪੜੀ ਗਈ ਹੈ। ਰਮਲ ਹਮਜ਼ਾਤੋਵ ਦੀ ਮੇਰਾ ਦਾਗਿਸਤਾਨ ' ਉਹਦੇ ਵਿੱਚ ਲਿਖਿਆ ਹੈ 'ਜੋ ਮੇਰੀ ਜਿਨ ਉਤੇ ਖੁਰਕ ਹੁੰਦੀ ਹੋਵੇ ਤਾਂ ਮੇਰੇ ਤੋਂ ਵੱਧ ਚੰਗਾ ਕੋਈ ਨਹੀਂ ਖੁਰਕ ਸਕਦਾ। ਕਦੇ ਮੌਕਾ ਮਿਲਿਆ ਤਾਂ ਪੜ੍ਹਿਓ ਇਹ ਕਿਤਾਬ। ਦੁਨੀਆਂ ਦੇ ਨੇੜੇ ਕਰ ਦਿੰਦੀ ਹੈ ਇਹ ਕਿਤਾਬ। ਕਿਤਾਬਾਂ ਦਾ ਕੰਮ ਦੀ ਦੁਨੀਆਂ ਨਾਲ ਜੋੜਨਾ ਹੁੰਦਾ ਹੈ। ਰੱਬ ਦੇ ਨਾਂ 'ਤੇ ਦੁਨੀਆ ਨੂੰ ਇੱਕ ਕਰਨ ਦਾ ਕੰਮ ਹੋਣਾ ਚਾਹੀਦਾ ਹੈ।
ਦਰਅਸਲ ਅਸੀਂ ਰੱਬ ਨੂੰ ਮੰਨਦੇ ਹਾਂ ਰੱਬ ਦੀ ਨਹੀਂ ਮੰਨਦੇ। ਅਸੀਂ ਧਰਮ ਨੂੰ ਤਾਂ ਮੰਨਦੇ ਹਾਂ ਪਰ ਧਰਮ ਦੀ ਨਹੀਂ ਮੰਨਦੇ ਹਾਂ। ਅਸੀਂ ਮਹਾਨ ਬੰਦਿਆਂ ਨੂੰ ਪੂਜਦੇ ਹਾਂ ਉਹਨਾਂ ਦੀ ਮੰਨਦੇ ਨਹੀਂ। ਅਸੀਂ ਉਹ ਵਿਦਿਆਰਥੀ ਹਾਂ ਜੋ ਸਕੂਲ ਤਾਂ ਨਿਤਨੇਮ ਨਾਲ ਜਾਂਦੇ ਹਨ, ਪੜ੍ਹਦੇ ਸੁਣਦੇ ਵੀ ਹਨ ਪਰ ਸਿਖਦੇ ਨਹੀਂ। ਅਸੀਂ ਬਿਨਾ ਕੁਝ ਸਿੱਖ ਅਤੇ ਅਮਲ ਕੀਤੇ ਇਹ ਲਿਖ ਕੇ ਪਾਸ ਹੋਣਾ ਚਾਹੁੰਦੇ ਹਾਂ ‘ਸਤਿਗੁਰ ਤੇਰੀ ਓਟ ਪਰਚਾ ਕਰਦੇ ਮੇਰਾ ਲੋਟ ' 'ਜੈ ਸ੍ਰੀ ਰਾਮ ਜੈ ਹਨੂਮਾਨ ਪਾਸ ਕਰਦੋ ਰੋ ਭਗਵਾਨ ‘ਹੇ ਮੇਰੇ ਅੱਲਾ! ਫੇਲ੍ਹ ਨਾ ਹੋਵੇ ਤੇਰਾ ਝੱਲਾ ਕੀ ਸਿਰਫ਼ ਏਨਾ ਲਿਖਣ ਨਾਲ ਲਾਇਕ ਵਿਦਿਆਰਥੀ ਪਾਸ ਹੋ ਸਕਦਾ ਹੈ? ਕੀ ਰੱਬ ਇਹ ਬੇਇਨਸਾਫੀ ਕਰੇਗਾ ਕਿ ਹੁਸ਼ਿਆਰ ਦੇ ਨਾਲ ਨਲਾਇਕ ਨੂੰ ਵੀ ਪਾਸ ਕਰੇਗਾ ? ਕੀ ਕੋਈ ਅਧਿਆਪਕ ਇਹ ਬੇਇਨਸਾਫੀ ਕਰੇਗਾ? ਜੋ ਕਰੇਗਾ ਤਾਂ ਕੀ ਉਹ | ਅਧਿਆਪਕ ਹੈ"
9781351 121114
Similar products